ਤੂੰ ਅਾਸਿਕ ਨੂੰ - Jagseer Bachhoana


Now you can also send your creative writings very easily. Just type your stories, poems, essays, product reviews, health tips etc on your mobile or computer, in english, hindi or punjabi and send on editorglobalstories@gmail.com to get your work published.



ਤੂੰ ਅਾਸਿਕ ਨੂੰ ,
ਮਾਰ ਸਕਦਾ ਐ ।
ਤੜਫਾ ਸਕਦਾ ਏ ,
ਤੇ ਸੂੱਲੀ ਲਟਕਾ ਸਕਦਾ ਏ।
ਕਿਉਂਕਿ ਤੇਰੇ ਕੋਲ ,
ਹੁਸਨ ਦਾ ਜਾਦੂ ਐ?
ਨੈਣਾਂ ਦੀ ਤਾਕਤ ਐ ,
ਤੇ ਨਖਰੇ ਦਾ ਜੋਸ਼ ਐ?
ਅਾਸਿਕ ਕੋਲ ਤਾ,
ਸਿਰਫ ਇੱਕ ਦਿਲ ਐ।
ਪਿਆਰ ਕਰਨ ਲਈ ,
ਤੇ ਇੱਕ ਮਿਕ ਹੋਣ ਲਈ।
ਇਹ ਪਿਆਰ ਹੀ ਐ ,
ਅਾਸਿਕ ਬਣਾਉਣ ਵਾਲਾ ।
ਸੱਚਿਆ ਰੂਹਾਂ ਦਾ ਮੇਲ ਕਰਵਾਉਣ ਵਾਲਾ ,
ਤੇ ਅਾਸਿਕਾ ਨੂੰ ਗੁਲਾਮੀ ਕਰਵਾਉਣ ਵਾਲਾ ।
ਰਾਝਿਆ ਤੋ ਭੀਖ ਮੰਗਵਾਉਣ ਵਾਲਾ ।
Jagseer Bachhoana

Comments