ਦੁਖਾਂ ਬਾਅਦ ਆਵੇਗਾ ਸੁਖ - ਜਗਸੀਰ ਬਛੋਆਨਾ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ
ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ
ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਦੁੱਖਾਂ ਬਾਅਦ ਆਵੇਗਾ ਸੁੱਖ ,
ਹਰ ਪਲ ਲਗਾਇਆ ਮੈ ਇਹ ਸੋਚ ਕੇ ।
ਤੇਰੀ ਝਲਦਾ ਰਿਹਾ ਬੇ-ਵਫਾਈ ,
ਇੱਕ ਦਿਨ ਹੋਵੇਗੀ ਮੇਰੀ ਇਹ ਸੋਚ ਕੇ।
ਹਰ ਪਲ ਲਗਾਇਆ ਮੈ ਇਹ ਸੋਚ ਕੇ ।
ਤੇਰੀ ਝਲਦਾ ਰਿਹਾ ਬੇ-ਵਫਾਈ ,
ਇੱਕ ਦਿਨ ਹੋਵੇਗੀ ਮੇਰੀ ਇਹ ਸੋਚ ਕੇ।
ਹੋਣਗੇ ਦੀਦਾਰ ਕਦੇ ਇਹਨਾ ਅੱਖਾਂ ਨੂੰ ,
ਰਾਹਾ ਵਿੱਚ ਜਿੰਦੜੀ ਵਿਛਾਈ ਏਹੋ ਸੋਚ ਕੇ।
ਪਰ ਗਰੀਬ ਦੇ ਨਸੀਬ ਖੌਟੇ ,
ਧਾਹਾ ਮਾਰੀਆ ਮੈ ਇਹ ਸੋਚ ਕੇ।
ਰਾਹਾ ਵਿੱਚ ਜਿੰਦੜੀ ਵਿਛਾਈ ਏਹੋ ਸੋਚ ਕੇ।
ਪਰ ਗਰੀਬ ਦੇ ਨਸੀਬ ਖੌਟੇ ,
ਧਾਹਾ ਮਾਰੀਆ ਮੈ ਇਹ ਸੋਚ ਕੇ।
ਹੁੰਦੇ ਨਾ ਕੋਟ ਤੇ ਕਚਹਿਰੀ ਗਰੀਬ ਪੱਖ ਦਾ ,
ਡਰਦੇ ਨੇ ਕੇਸ ਨਾ ਚਲਾਇਆ ਇਹ ਸੋਚ ਕੇ।
" ਸੀਰੇ" ਖੁੱਲ ਨਾ ਜਾਵੇ ਭੇਤ ਤੇਰੇ ਮੇਰੇ ਪਿਆਰ ਦਾ ,
ਜੱਗ ਕੋਲੋ ਗੱਲ ਮੈ ਲੁਕਾਈ ਇਹ ਸੋਚ ਕੇ ।
Jagseer Bachhoana
ਡਰਦੇ ਨੇ ਕੇਸ ਨਾ ਚਲਾਇਆ ਇਹ ਸੋਚ ਕੇ।
" ਸੀਰੇ" ਖੁੱਲ ਨਾ ਜਾਵੇ ਭੇਤ ਤੇਰੇ ਮੇਰੇ ਪਿਆਰ ਦਾ ,
ਜੱਗ ਕੋਲੋ ਗੱਲ ਮੈ ਲੁਕਾਈ ਇਹ ਸੋਚ ਕੇ ।
Jagseer Bachhoana
Comments
Post a Comment