ਰਾਬਤਾ - ਸੋਨਮ ਕੱਲਰ
ਹੁਣ ਤੁਸੀਂ ਵੀ ਆਪਣੀਆਂ ਰਚਨਾਵਾਂ ਆਸਾਨੀ ਨਾਲ ਭੇਜ
ਸਕਦੇ ਹੋਂ। ਆਪਣੀਆਂ ਹਿੰਦੀ, ਅੰਗਰੇਜ਼ੀ ਯਾ ਪੰਜਾਬੀ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਪ੍ਰੋਡਕਟ
ਰਿਵਿਯੂ, ਹੈਲਥ ਟਿਪਸ ਆਦਿ ਆਪਣੇ ਮੋਬਾਇਲ ਯਾ ਕੰਪਿਊਟਰ ਤੇ ਟਾਈਪ ਕਰੋ ਅਤੇ ਇਸ ਈ ਮੇਲ ਐਡਰੈੱਸ “ editorglobalstories@gmail.com ” ਤੇ ਮੇਲ ਭੇਜੋ।
ਪੈਰ ਡਗਮਗਾ ਗਏ,
ਪੈਂਡੇ ਦੀਆ ਅੜਿਕਾ ਤੋਂ,
ਮੁਸਾਫਿਰ ਇਓ ਹੀ,
ਮੰਜ਼ਿਲ ਬਦਨਾਮ ਕਰ ਗਿਆ,
ਪਕੜ ਕਮਜ਼ੋਰ ਰਹੀ,
ਤਾਂ, ਫੁੱਲ ਟਹਣਿਓ ਵੱਖ ਹੋਏ,
ਤੁਰਦਾ ਹਰ ਰਾਹੀ,
ਹਵਾਵਾਂ ਤੇ ਇਲਜ਼ਾਮ ਧਰ ਗਿਆ,
ਜਦ ਖਵਾਬ ਢੱਕੇ ਗਏ,
ਅਸ਼ਾ ਡਿੱਗੇ ਜਦ ਸਿਖ਼ਰ ਤੋਂ,
ਤਦ ਹਾਣੀ ਰੂਹਾਂ ਦਾ ਵੀ,
ਰਾਬਤਾ ਬੇਨਾਮ ਕਰ ਗਿਆ,
ਸੋਨਮ ਕੱਲਰ
Comments
Post a Comment